Go to: Main Content Go to: Navigation

Transport for London

ਪੰਜਾਬੀ ਵਿੱਚ ਜਾਣਕਾਰੀ

ਟ੍ਰਾਂਸਪੋਰਟ ਫ਼ਾਰ ਲੰਡਨ (TfL) ਸ਼ਹਿਰ ਵਿੱਚ ਜ਼ਿਆਦਾਤਰ ਆਵਾਜਾਈ ਲਈ ਜੁੰਮੇਵਾਰ ਹੈ ਅਤੇ ਮੇਅਰ ਦੀ ਆਵਾਜਾਈ ਰਣਨੀਤੀ ਨੂੰ ਲਾਗੂ ਕਰਦਾ ਹੈ।

ਇਹਨਾਂ ਦਸਤਾਵੇਜ਼ਾਂ ਤੋਂ ਤੁਹਾਨੂੰ ਲੰਡਨ ਵਿੱਚ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹੋਏ ਯੋਜਨਾ ਬਣਾਉਣ ਅਤੇ ਸਫ਼ਰ ਕਰਨ ਅਤੇ ਸਭ ਤੋਂ ਸਸਤੇ ਕਿਰਾਏ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ, ਅਤੇ ਡ੍ਰਾਈਵਰਾਂ ਲਈ ਇਹਨਾਂ ਵਿੱਚ ਕੰਜੈਸ਼ਨ ਚਾਰਜ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਅਤੇ ਲੋ ਇਮੀਸ਼ਨ ਜ਼ੋਨ (ਘੱਟ ਨਿਕਾਸ ਵਾਲੇ ਇਲਾਕੇ) ਬਾਰੇ ਜਾਣਕਾਰੀ ਹੈ।

ਤੁਸੀਂ ਓਇਸਟਰ - ਲੰਡਨ ਦੀ ਇਲੈਕਟ੍ਰੋਨਿਕ ਟਿਕਟ ਪ੍ਰਣਾਲੀ - ਦੇ ਬਾਰੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ।

ਨਕਸ਼ੇ

ਨਕਸ਼ੇ

ਕਿਰਾਏ, ਟਿਕਟਾਂ ਅਤੇ ਓਇਸਟਰ

ਕਿਰਾਏ, ਟਿਕਟਾਂ ਅਤੇ ਓਇਸਟਰ

ਲੰਡਨ ਵਿੱਚ ਵਾਹਨ ਚਲਾਉਣਾ - ਕੰਜੈਸ਼ਨ ਚਾਰਜ ਵਸੂਲੀ ਅਤੇ ਆਵਾਜਾਈ ਲਾਗੂਕਰਣ

ਲੰਡਨ ਵਿੱਚ ਵਾਹਨ ਚਲਾਉਣਾ - ਕੰਜੈਸ਼ਨ ਚਾਰਜ ਵਸੂਲੀ ਅਤੇ ਆਵਾਜਾਈ ਲਾਗੂਕਰਣ

ਕੰਜੈਸ਼ਨ ਚਾਰਜਿੰਗ (ਭੀੜ ਵਾਲੀ ਥਾਂ 'ਤੇ ਦਾਖਲਾ ਟੈਕਸ ਵਸੂਲੀ) ਬਾਰੇ ਪੰਜਾਬੀ ਵਿੱਚ ਸਹਾਇਤਾ ਲਈ, +44 (0) 845 900 1234 'ਤੇ ਫ਼ੋਨ ਕਰੋ ਅਤੇ ਚੋਣ 5 ਦਬਾਉ।

ਲੰਡਨ ਵਿੱਚ ਵਾਹਨ ਚਲਾਉਣਾ - ਲੋ ਇਮੀਸ਼ਨ ਜ਼ੋਨ

लंडन में वाहन चलाना - लो इमिशन ज़ोन


ਯਾਤਰਾ ਯੋਜਨਾਕਾਰ ਹੋਰ
ਵਿਕਲਪ

Navigation